ਅਸਟਰੇਲੀਆ ਦਾ ਵਿਦਿਆਰਥੀ ਵੀਜਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਰਿਤਿਕਾ
ਜਗਦੀਸ਼ ਥਿੰਦ
ਚੰਡੀਗੜ੍ਹ 23 ਫਰਵਰੀ 2018 :
ਉੱਤਰੀ ਭਾਰਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਲਈ ਅਤੇ ਹੋਰ ਕੰਮਾਂ ਲਈ ਵਿਦੇਸ਼ਾਂ ਵਿੱਚ ਸਥਾਪਤ ਕਰਨ ਲਈ ਮੋਹਰੀ ਰੋਲ ਨਿਭਾ ਰਹੀ ਸੰਸਥਾ ਸਕਾਈ ਅਬਰੋਡ ਐਜੂਕੇਸ਼ਨਲ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਨੂੰ ਉਸ ਵੇਲੇ ਹੋਰ ਕਾਮਯਾਬੀ ਮਿਲੀ ਜਦੋਂ ਪੰਜ ਦਿਨਾਂ ਦੇ ਵਿੱਚ ਦੋ ਸਟੂਡੈਂਟਸ ਨੂੰ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਪ੍ਰਾਪਤ ਹੋਇਆ । ਪਟਿਆਲਾ ਨਿਵਾਸੀ ਰਿਤਿਕਾ ਨੂੰ ਆਸਟਰੇਲੀਆ ਦਾ ਵੀਜ਼ਾ ਮਿਲਿਆ ਤਾਂ ਇਸੇ ਤਰ੍ਹਾਂ ਹੀ ਸਰਹੱਦੀ ਖੇਤਰ ਦੇ ਪਿੰਡ ਦਿਲਾ ਰਾਮ ਨਿਵਾਸੀ ਗੁਰਸੇਵਕ ਸਿੰਘ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ।ਇਸ ਸੰਬੰਧੀ ਰਿਤਿਕਾ ਨੇ ਕਿਹਾ ਕਿ ਉਸ ਨੇ ਸਕਾਈ ਅਬਰੋਡ ਐਜੂਕੇਸ਼ਨਲ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਰਾਹੀਂ ਸਟੱਡੀ ਵੀਜ਼ਾ ਅਪਲਾਈ ਕੀਤਾ ਅਤੇ ਉਸਨੂੰ ਚਾਰ ਦਿਨ ਵਿੱਚ ਵੀਜਾ ਪ੍ਰਾਪਤ ਹੋ ਗਿਆ ।
ਗੁਰਸੇਵਕ ਸਿੰਘ ਖੁਸ਼ੀ ਦੇ ਰੌਅ ਵਿੱਚ
ਰਿਤਿਕਾ ਅਨੁਸਾਰ ਜਿਸ ਨੂੰ ਆਸਟ੍ਰੇਲੀਆ ਅੰਬੈਸੀ ਨੇ ਪ੍ਰਵਾਨ ਕਰਕੇ ਉਸ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਗੁਰੂਹਰਸਹਾਏ ਦੇ ਪਿੰਡ ਦਿਲਾ ਰਾਮ ਨਿਵਾਸੀ ਗੁਰਸੇਵਕ ਸਿੰਘ ਨੂੰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ ।ਇਸ ਤੋਂ ਪਹਿਲਾਂ ਵੀ ਇਹ ਸੰਸਥਾ ਦੇ ਰਾਹੀਂ ਅਨੇਕਾਂ ਵਿਦਿਆਰਥੀ ਪ੍ਰਦੇਸ਼ਾਂ ਦੇ ਵਿੱਚ ਸਿੱਿਖਆ ਪ੍ਰਾਪਤ ਕਰਨ ਲਈ ਜਾ ਚੁੱਕੇ ਹਨ ਖ ਅਤੇ ਅਨੇਕਾਂ ਹੋਣਹਾਰ ਵਿਦਿਆਰਥੀ ਉੱਥੋਂ ਦੀ ਪਰਮਾਨੈਂਟ ਰਿਹਾਇਸ਼ ਪ੍ਰਾਪਤ ਕਰਕੇ ਉੱਥੇ ਕਾਮਯਾਬੀ ਭਰਿਆ ਜੀਵਨ ਬਤੀਤ ਕਰ ਰਹੇ ਹਨ । ਇਸ ਸਬੰਧੀ ਿੲਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਕਾਮਯਾਬੀ ਸਕਾਈ ਅਬਰੋਡ ਦੇ ਅੇੈਮ ਡੀ ਬਲਦੇਵ ਰਾਜ ਅਤੇ ਸਟਾਫ਼ ਵਲੋਂ ਮਿਲੀ ਯੋਗ ਅਗਵਾਈ ਸਦਕਾ ਸਭਵ ਹੋ ਸਕਿਆ ਹੈ ।