ਮੋਹਾਲੀ 18 ਫਰਵਰੀ 2018 :
ਯੂਨੀਵਰਸਿਟੀ ਆੱਫ ਫਰੇਜ਼ਰ ਵੈਲੀ (ਯੁਏਫਵੀ), ਬਿ੍ਨਟਿਸ਼ ਕੋਲੰਬਿਆ, ਕੈਨੇਡਾ ਦੇ ਕੈਨੇਡਿਅਨ ਪ੍ਰਤਿਨਿਧੀਮੰਡਲ ਨੇ ਆਰੀਅਨਜ਼ ਗਰੁਪ ਆੱਫ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਵਿੱਚ ਵਿਜਿਟ ਕੀਤਾ। ਇਸ ਮੋਕੇ ਇੱਕ ਸੇਮੀਨਾਰ ਕਰਵਾਇਆ ਗਇਆ ਜਿਸ ਵਿੱਚ ਸ਼੍ਨੀ ਰਵੀ ਫਿਲਿਪਸ਼, ਹੈਡ ਆਫ ਇੰਟਰਨੈਸ਼ਨਲ ਮਾਰਕਟਿੰਗ, ਯੁਐਫਵੀ ਅਤੇ ਸ਼੍ਨੀ ਸ਼ੈਮੁਅਲ, ਐਜ਼ੁਕੇਟਰ, ਕਾਉਂਸਲਰ ਅਤੇ ਮੋਟਿਵੇਟਰ, ਕੰਪਉਟਰਨ ਆਈਐਨਸੀ ਨੇ ਬੀਸੀਏ, ਪੋਲੀਟੈਕਨੀਕ, ਬੀ.ਐਸਸੀ (ਐਗਰੀ), ਐਲਐਲ.ਬੀ, ਬੀਏ -ਐਲਐਲ.ਬੀ, ਜੀਐਨਐਮ, ੲਐਨਐਮ ਆਦਿ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
ਸ਼੍ਨੀ ਰਵੀ ਫਿਲਿਪਸ, ਹੈਡ ਆੱਫ ਇੰਟਰਨੈਸ਼ਨਲ ਮਾਰਕਟਿੰਗ, ਯੁਐਫਵੀ ਨੇ ਕਿਹਾ ਜਿਹੜੇ ਵਿਦਿਆਰਥੀ ਆਰੀਅਨਜ਼ ਗਰੁਪ ਤੋ ਬੈਚਲਰ ਆਫ ਕੰਪਉਟਰ ਐਪਲੀਕੇਸ਼ਨ (ਬੀਸੀਏ), ਬੀ.ਐਸਸੀ (ਐਗਰੀ), ਪੋਲੀਟੈਕਨਿਕ, ਬੀਏ ਆਦਿ ਕੋਰਸ ਕਰ ਚੁੱਕੇ ਹਨ ਉਨਾਂ ਨੂੰ ਯੂਨੀਵਰਸਿਟੀ ਆਫ ਫਰੈਜ਼ਰ ਵੈਲੀ (ਯੁਐਫਵੀ) ਤੋ ਸਥਾਨਤਰ ਕਰੈਡਿਟ ਦੇ ਲਈ ਮੰਨਿਆ ਜਾ ਸਕਦਾ ਹੈ ਅਤੇ ਸੰਭਵ ਤੌਰ ਤੇ ਉਹ ਕੇਨੇਡਾ ਦੇ ਉਹਨਾਂ ਦੇ ਕੈਂਪਸ ਵਿੱਚ ਤੀਜੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ।
ਸ਼੍ਨੀ ਫਿਲਿਪਸ ਨੇ ਅਗੇ ਕਿਹਾ ਕਿ ਇਸ ਸਹਿਭਾਗਿਤਾ ਤੋ ਵਿਦਿਅਰਥੀਆਂ ਦੇ ਲਈ ਅਕੈਡਿਮਿਕ ਐਕਸੇਚਜ਼, ਵਿਦੇਸ ਵਿਦੇਸ ਵਿੱਚ ਪੜਾਈ ਦੇ ਅਵਸਰਾ ਨੂੰ ਮਦਦ ਮਿਲੇਗੀ ।
ਸ਼੍ਨੀ ਸੇਮੁਅਲ ਨੇ ਵਿਦਿਆਰਥੀਆਂ ਨੂੰ ਕਾਂਉਸਲ ਕਰਦੇ ਹੋਏ ਵੀਜ਼ਾ ਪ੍ਰਕ੍ਰਿਆ ਬਾਰੇ ਦਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਸਵਾਲਾ ਦੇ ਜਵਾਬ ਦਿਤੇ।
ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਯੂਨੀਵਰਸਿਟੀ ਆਫ ਦ ਫਰੇਜਰ ਵੈਲੀ, ਬ੍ਰਿਟਿਸ਼ ਕੰਲੋਬਿਆਂ, ਕੈਨੇਡਾ ਦੀ ਮੰਨੀ-ਪ੍ਰਮੰਨੀ ਯੂਨੀਵਰਸਿਟੀਆਂ ਵਿੱਚੋ ਇੱਕ ਹੈ ਅਤੇ ਇਸ ਸਹਿਭਾਗਿਤਾ ਨਾਲ ਆਰੀਅਨਜ਼ ਦੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਸਿੱਖਿਆ ਸਤਰ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਇੱਕ ਪ੍ਰਤਿਨਿਧੀਮੰਡਲ ਨੇ ਕੈਨੇਡਾ ਦਾ ਦੌਰਾ ਕੀਤਾ ਸੀ। ਪ੍ਰਤਿਨਿਧੀਮੰਡਲ ਨੇ ਸਟੂਡੈਂਟ ਐਕਸਚੈਂਜ ਪ੍ਰੋਗਰਾਮ ਅਤੇ ਸਮਝੌਤੇ ਦੇ ਉਦੇਸ਼ ਨਾਲ ਕੈਨੇਡਾ ਦੀ ਵੱਖ-ਵੱਖ ਐਜੁਕੇਸ਼ਨਲ ਯੂਨੀਵਰਸਿਟੀਜ਼ ਵਿੱਚ ਵਿਜ਼ਿਟ ਕੀਤਾ ਜਿਵੇਂ ਕਿ ਯੂਬੀਸੀ, ਬੀਸੀ ਕਾਊਂਸਿਲ ਫਾਰ ਇੰਟਰਨੈਸ਼ਨਲ ਐਜੁਕੇਸ਼ਨ, ਵੀਐਫਐਸ, ਯੂਵੀਆਈਸੀ, ਯੂਵੀਐਫ, ਬੀਸੀਆਈਟੀ, ਟੀਆਰਯੂ ਅਤੇ ਐਸਐਫਯੂ ਆਦਿ ਸ਼ਾਮਲ ਹਨ।
ਇਹ ਵਰਨਣਯੋਗ ਹੈ ਕਿ ਯੂ.ਐਫ.ਵੀ ਫਰੇਜਰ ਵੈਲੀ ਦੇ ਪੂਰਬ ਵਿੱਚ ਵੈਨਕੂਵਰ,ਬ੍ਰਿਟਿਸ਼ ਕੰਲੋਬਿਆਂ ਵਿੱਚ ਸਥਿਤ ਹੈ। ਯੂਨੀਵਰਸਿਟੀ ਆਫ ਫਰੇਜਰ ਵੈਲੀ (ਯੂ.ਐਫ.ਵੀ) ਪੂਰੀ ਤਰਾਂ ਮਾਨਤਾ ਪ੍ਰਾਪਤ ਪਬਲਿਕ ਯੂਨੀਵਰਸਿਟੀ ਹੈ ਜੋ ਕਿ ਹਰ ਸਾਲ 16,000 ਵਿਦਿਆਰਥੀਆ ਨੂੰ ਦਾਖਿਲੇ ਦਿੰਦੀ ਹੈ। ਯੂ.ਐਫ.ਵੀ ਦੇ ਐਬਟਸਫੋਰਡ, ਚਿਲੀਵਾਕ, ਮਿਸ਼ਨ, ਹੋਪ ਅਤੇ ਐਗਾਸਿਜ਼ ਵਿੱਚ ਕੈਂਪਸ ਹਨ।