ਮੋਹਾਲੀ 30 ਜਨਵਰੀ 2018 :
ਸਿੱਖਿਆ ਦੇ ਖੇਤਰ ਵਿੱਚ ਆਪਣੇ ਵਿਦਿਆਰਥੀਆਂ ਨੂੰ ਨਵੀਨਤਮ ਅਤੇ ਲਰਨਿੰਗ ਦੇ ਮੌਕੇ ਪ੍ਨਦਾਨ ਕਰਨ ਦੇ ਲਈ, ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਚੰਡੀਗੜ ਨੇ ਇੰਦਰਧਨੁਸ਼ ਆਡੋਟੋਰਿਅਮ, ਸੈਕਟਰ-5, ਪੰਚਕੂਲਾ ਵਿੱਚ ਆਯੋਜਿਤ ਹੋਏ ਪ੍ਨੋਗਰਾਮ ਵਿੱਚ ਟੈਡੇਕਸ ਚੰਡੀਗੜ ਨਾਲ ਹੱਥ ਮਿਲਾਇਆ।
ਟੈਡੇਕਸ ਚੰਡੀਗੜ ਵਿੱਚ ਵਿਸ਼ਵ ਪ੍ਰਸਿੱਧ 14 ਟਾੱਪ ਦੇ ਸਪੀਕਰਸ ਨੇ ਹਿੱਸਾ ਲਿਆ ਜਿਸ ਵਿੱਚ ਅਰੁੰਧਤੀ ਭੱਟਾਚਾਰੀਆ, ਫੋਰਮਰ ਚੈਅਰਮੈਨ, ਐਸਬੀਆਈ; ਅਚਾਰੀਆ ਬਾਲਕਿ੍ਨਸ਼ਨਾ ਫਊਂਡਰ ਐਂਡ ਸੀਈੳ, ਪਤੰਜਲੀ; ਡਾ: ਸਤਿੰਦਰ ਸਰਤਾਜ, ਸੂਫੀ ਕਵੀ ਗਾਇਕ, ਲੇਖਕ, ਅਭਿਨੇਤਾ ਅਤੇ ਵਿਦਵਾਨ; ਡਾ: ਲੋਰਾ ਏ. ਜਾਨਾ, ਵਰਲਡਸ ਲੀਡਿੰਗ ਪੇਡੀਟਰੇਸ਼ਨ, ਯੂਐਸਏ; ਮੈਜਿਕ ਸਿੰਘ, ਇੰਟਰਨੈਸ਼ਨਲ ਮੈਜੀਸ਼ਨ, ਇੰਗਲੈਂਡ; ਇਰਿਕ ਏ. ਮਕੈਈ, ਇੰਟਰਪ੍ਨਨਿਊਰ ਵੈਂਚਰ ਕੈਪਾਟਿਲਿਸਟ, ਫਿਲਨਥਰੋਪਿਸਟ; ਡਾ: ਉਰਵਸ਼ੀ ਸਾਹਨੀ, ਇੰਟਰਪ੍ਨਨਿਊਰ ਐਂਡ ਫਾਊਂਡਰ, ਸਟੱਡੀ ਹਾਲ ਅੇਜੁਕੇਸ਼ਨਲ ਫਊਂਡੇਸ਼ਨ; ਸ਼ੁਭੀ ਸਚਨ, ਸਸਟੇਨਏਬਲ ਮੈਟੀਰਿਅਲਸ ਰਿਸਰਚਰ ਐਂਦ ਡਿਜ਼ਾਇਨਰ; ਮਨਿੰਦਰ ਸਿੰਘ, ਸੀਨੀਅਰ ਸੋਫਟਵੇਅਰ ਡਿਵਲਪਰ, ਅਕਾਮੀ ਟੈਕਨੋਲਿਜਿਸ, ਯੂਐਸਏ; ਜਸ਼ਨਗੀਤ ਸਿੰਘ, ਇੰਡੀਆਂਸ ਯੰਗੈਸਟ ਫੀਮੇਲ ਢੋਲ ਪਲੇਅਰ; ਜੈਸੀ ਕੋਰ, ਔਥਰ, ਫਾਊਂਡਰ- ਆਈਜੀਐਸ ਹੁਣ ਡਾਇਰੇਕਟਰ-ਕੌਰ ਫਾਊਂਡੇਸ਼ਨ; ਸੋਮਵੀਰ ਐਂਡ ਜਸਪਾਲ ਸਿੰਘ ਅਨੰਦ ਫਾਊਂਡਰਸ, ਪਿੰਡਫਰੈਸ਼ ਆਦਿ ਸ਼ਾਮਿਲ ਹਨ।