ਚੰਡੀਗੜ੍ਹ 29 ਨਵੰਬਰ 2017: ਸ੍ਰੀ ਗੁਰੂ ਗੰ੍ਰਥ ਸਾਹਿਬ ਵਰਲਡ ਯੂਨੀਵਰਸਿਟੀ, ਫ.ਤਹਿਗੜ੍ਹ ਸਾਹਿਬ ਦੀ ਨਿਊਕਲੀਅਰ ਫਿ੦ਿਕਸ ਲੈਬ ਦੀ ਹੋਣਹਾਰ ਖੋਜਾਰਥਣ ਮਨਪ੍ਰੀਤ ਕੌਰ ਨੇ ਪੂਰੇ ਪੰਜਾਬ ਅਤੇ ਯੂਨੀਵਰਸਿਟੀ ਦਾ ਵ੍ਹਿਵ ਭਰ ਵਿੱਚ ਮਾਣ ਨਾਲ ਸਿਰ ਉੱਚਾ ਕਰ ਦਿੱਤਾ ਹੈ| ੦ਿਕਰਯੋਗ ਹੈ ਕਿ ਇਹ ਵਿਦਿਆਰਥਣ ਡਾ .ਬੀਰਬਿਕਰਮ ਸਿੰਘ, ਡੀਨ ਵਿਦਿਆਰਥੀ ਭਲਾਈ ਅਤੇ ਪ੍ਰੋਫੈਸਰ (ਸਹਾਇਕ), ਦੀ ਅਗਵਾਈ ਅਧੀਨ ਚੱਲ ਰਹੀ ਨਿਊਕਲੀਅਰ ਫਿ੦ਿਕਸ ਲੈਬ ਵਿੱਚ ਪੇ.ਐਚ.ਡੀ ਲਈ ਖੋਜਰਤ ਹੈ| ਇਸ ਵਿਦਿਆਰਥਣ ਵੱਲੋਂ ਡਾ. ਬੀਰਬਿਕਰਮ ਸਿੰਘ ਦੀ ਨਿਗਰਾਨੀ ਹੇਠ ਲਿਖੇ ਗਏ ਖੋਜ ਪੱਤਰ ਨੂੰ ਅਮਰੀਕਾ ਦੀ ਟੈਕਸਾਸ ਏ ਐਂਡ ਐਂਮ ਯੂਨੀਵਰਸਿਟੀ, ਕਾਲਜ ਸਟ੍ਹੇਨ, ਟੈਕਸਾਲ ਵਿਖੇ 15^17 ਨਵੰਬਰ ਦੌਰਾਨ ਆਯੋਜਿਤ ਅੰਤਰਰਾ੍ਹਟਰੀ ਕਾਨਫਰੰਸ “50 ਯੀਅਰਸ ਆਫ. ਬੀਮ^ਐਕਸਪਲੋਰਿੰਗ ਦਿ ਨਿਊਕਲੀਅਰ ਫਰੰਟੀਅਰ” ਵਿੱਚ ਪੜ੍ਹਿਆ|ਇਸ ਤੋਂ ਇਲਾਵਾ 13 ਨਵੰਬਰ ਨੂੰ ਮਿਸੀਸਿੱਪੀ ਸਟੇਟ ਯੂਨੀਵਰਸਿਟੀ ਮਿਸੀਸਿੱਪੀ ਅਤੇ 20 ਨਵੰਬਰ ਨੂੰ ਟੈਕਸਾਸ ਏ ਐਂਡ ਐਮ ਯੂਨੀਵਰਸਿਟੀ, ਕਾਮਰਸ ਵਿਖੇ ਖੋਜ ਕਾਰਜਾਂ ਨਾਲ ਸੰਬੰਧਿਤ ਸੈਮੀਨਾਰ ਦਿੱਤਾ ਗਿਆ|
ਇੱਥੇ ਇਹ ਦੱਸਣਯੋਗ ਹੈ ਕਿ ਅਮਰੀਕਾ ਵਿੱਚ ਹੋਈ ਇਸ ਕਾਨਫ.ਰੰਸ ਵਿੱਚ ਵ੍ਹਿਵ ਦੇ ਅਨੇਕ ਦ੍ਹੇਾਂ ਦੇ ਰਿਸਰਚ ਸਕਾਲਰ੦ ਅਤੇ ਨਿਊਕਲੀਅਰ ਵਿਗਿਆਨੀਆਂ ਨੇ ੍ਿਹਰਕਤ ਕੀਤੀ| ਇਹਨਾਂ ਸੈਮੀਨਾਰਾਂ ਅਤੇ ਕਾਨਫ.ਰੰਸ ਰਾਹੀਂ ਮਨਪ੍ਰੀਤ ਕੋਰ ਨੂੰ ਆਪਣੇ ਖੋਜ ਕਾਰਜਾਂ ਨੂੰ ਇਨ੍ਹਾਂ ਸਭਨਾਂ ਨਾਲ ਅੰਤਰਰਾ੍ਹਟਰੀ ਪੱਧਰ ਤੇ ਸਾਂਝਾ ਕਰਨ ਦੇ ਨਾਲ^ਨਾਲ ਇਸ ਨੂੰ ਹੋਰ ਅੱਗੇ ਵਿਕਸਿਤ ਕਰਨ ਦੇ ਸੁਝਾਅ ਮਿਲੇ| ਇਸ ਮੌਕੇ ਉੱਤੇ ਖੋਜਾਰਥਣ ਦੇ ਪੀ.ਐਚ.ਡੀ ਨਿਗਰਾਨ ਡਾ .ਸਿੰਘ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੋਰ ਨੂੰ ਇਸ ਨਵੀਂ ਦਿੱਲੀ ਵੱਲੋਂ “ਅੰਤਰਰਾ੍ਹਟਰੀ ਟਰੈਵਲ ਸਕਾਲਰ੍ਿਹਪ ” ਦਿੱਤੀ ਗਈ ਹੈ, ਜਿਸ ਅਧੀਨ ਹਵਾਈ ਟਿਕਟ ਤੋਂ ਇਲਾਵਾ ਰਜਿਸਟਰ੍ਹੇਨ ਫੀਸ ਅਤੇ ਵੀ੦ਾ ਫੀਸ ਦੇ ਖ.ਰਚੇ ਖੋਜਾਰਥੀ ਨੂੰ ਪ੍ਰਦਾਨ ਕੀਤੇ ਜਾਣਗੇ| ਇੱਥੇ ਇਹ ਵਰਣਨਯੋਗ ਹੈ ਕਿ ਇਹ ੍ਹਾਨਾਮਿੱਤੀ ੍ਹਕਾਲਰ੍ਿਹਪ ਲਈ ਇੱਕ ਮਾਹਿਰ ਕਮੇਟੀ ਦੁਆਰਾ ਭਾਰਤ ਭਰ ਤੋਂ ਯੋਗ ਅਤੇ ਮਿਆਰੀ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ| ਇਸ ਤੋਂ ਇਲਾਵਾ ਡਾ .ਸਿੰਘ ਨੇ ਆਪਣੇ ਖੋਜ ਸਮੂਹ ਵੱਲੋਂ ਡਾ .ਦੇਵੀਸ੍ਰੀ ਰੇ, ਡਾ .੍ਹੁਭਚਿੰਤਕ, ਨਿਊਕਲੀਅਰ ਫਿ੦ਿਕਸ ਪ੍ਰੋਫਸਰਾਂ ਡਾ .ਰੂਪਕ ਗੌਤਮ, ਡਾ . ਐਨਾਤੋਲੀ ਅਫਾਨਸ੦ੇਵ, ਡਾ . ਲਾਮੀਆ ਐਲ ਫਾਸੀ ਅਤੇ ਪ੍ਰੋਫੈਸਰਾਂ ਕਾਰਲੋਸ ਬਰਤੂਲਾਨੀ ਦਾ ਮਨਪ੍ਰੀਤ ਕੋਰ ਦੇ ਅਮਰੀਕਾ ਦੇ ਵਿਗਿਆਨਕ ਦੌਰੇ ਦੌਰਾਨ ਮਹਿਮਾਨ ਨਿਵਾ੦ੀ ਅਤੇ ਸਹਾਇਤਾ ਲਈ ਧੰਨਵਾਦ ਕੀਤਾ|
ਇਸ ਮੌਕੇ ਫਿ੦ਿਕਸ ਵਿਭਾਗ ਦੇ ਮੁਖੀ ਡਾ .ਤੇਜਬੀਰ ਸਿੰਘ ਨੇ ਨਿਊਕਲੀਅਰ ਫਿ੦ਿਕਸ ਵਿਭਾਗ ਦੀ ਵਿਦਿਆਰਥਣ ਦੀ ਇਸ ਅਹਿਮ ਪ੍ਰਾਪਤੀ ਬਾਰੇ ਦੱਸਦਿਆਂ ਕਿਹਾ ਇਸ ਵਿਭਾਗ ਨੇ 2011 ਤੋਂ ਲੈ ਕੇ ਹੁਣ ਤੱਕ ਕਈ ਅਹਿਮ ਸਫਲਤਾਵਾਂ ਹਾਸਿਲ ਕੀਤੀਆਂ ਸਨ| ਉਨਾਂ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਵਿਭਾਗ ਦੇ ਹੋਰ ਪ੍ਰਫੈਸਰਾਂ ਅਤੇ ਖੋਜਾਰਥੀਆਂ ਨੂੰ ਆਪਣੇ ਖੋਜ ਕਾਰਜਾਂ ਨੂੰ ਪੂਰੀ ੍ਿਹੱਦਤ ਨਾਲ ਕਰਨ ਲਈ ਭਰਪੂਰ ਹੁਲਾਰਾ ਮਿਲੇਗਾ| ਉਨ੍ਹਾਂ ਨੇ ਕਿਹਾ ਕਿ ਇਸ ਖੋਜਾਰਥਣ ਨੇ ਆਪਣੀ ਮਿਹਨਤ, ਲਗਨ ਅਤੇ ਡਾ .ਬੀਰਬਿਕਰਮ ਸਿੰਘ ਦੀ ਯੋਗ ਅਗਵਾਈ ਸਦਕਾ ਪੂਰੇ ਭਾਰਤ ਵਿੱਚ ਵੱਖ^ਵੱਖ ਰਾ੍ਹਟਰੀ ਅਤੇ ਅੰਤਰਰਾ੍ਹਟਰੀ ਖੋਜ ਕੇਂਦਰਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣੇ ਖੋਜ ਕਾਰਜਾਂ ਨੂੰ ਕਾਨਫਰੰਸਾਂ, ਸੈਮੀਨਾਰਾਂ ਅਤੇ ਵਰਕ੍ਹਾਪਾਂ ਰਾਹੀਂ ਹੋਰ ਰਿਸਰਚ ਸਕਾਲਰਾਂ ਅਤੇ ਖੋਜ ਮਾਹਿਰਾਂ ਨਾਲ ਸਾਂਝਾ ਕੀਤਾ ਅਤੇ ਇਹ ਸਾਂਝ ਉਨ੍ਹਾਂ ਦੇ ਖੋਜ ਕਾਰਜਾਂ ਨੂੰ ਮਿਆਰੀ ਅਤੇ ਵ੍ਹਿਵ ਪੱਧਰ ਬਣਾਉਣ ਵਿੱਚ ਸਹਾਈ ਸਿੱਧ ਹੋਈ ਹੈ|
ਇਸ ਪ੍ਰਾਪਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਰਲਡ ਯੂਨੀਵਰਸਿਟੀ ਦੇ ਡੀਨ ਰਿਸਰਚ ਡਾ .ਆਰ.ਕੇ.੍ਹਰਮਾ ਅਤੇ ਰਜਿਸਟਰਾਰ ਡਾ.ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਯੂਨੀਵਰਸਿਟੀ ਦੁਆਰਾ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਵ੍ਹਿਵ ਪੱਧਰੀ ਸਹੂਲਤਾਂ ਅਤੇ ਉਸਾਰੂ ਮਾਹੋਲ ਦਾ ਨਤੀਜਾ ਹਨ| ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਵਿਹਾਰਕ ਰੁਚੀਆਂ ਦੇ ਵਿਕਾਸ ਅਤੇ ਮਿਆਰੀ ਖੋਜ ਕਾਰਜਾਂ ਨੂੰ ਉਤ੍ਹਾਹਿਤ ਕਰਨ ਲਈ ਭਵਿੱਖ ਵਿੱਚ ਵੀ ਨਿਰੰਤਰ ਯਤਨ੍ਹੀਲ ਰਹੇਗੀ|