*ਇੱਕ ਮਨੁੱਖੀ ਸਰੀਰ ਰੋਜਾਨਾ ਤਿੰਨ ਸਿਲਿੰਡਰ ਆਕਸੀਜਨ ਗੈਸ ਸਾਹ ਲੈਣ ਲਈ ਵਰਤਦਾ ਹੈ।*
*ਇੱਕ ਆਕਸੀਜਨ ਸਿਲਿੰਡਰ ਦੀ ਕੀਮਤ 700 ਰੁਪਏ ਹੋਵੇ ਤਾਂ ਤਿੰਨ ਸਿਲਿੰਡਰ ₹ 2100/- ਦੇ ਹੋ ਗਏ, ਮਤਲਬ ਕਿ ਇੱਕ ਸਾਲ ਵਿੱਚ ਖਪਤ ਹੋਈ ₹ 7,66,000/- ਦੀ ਭਾਵ ਕਿ 65 ਸਾਲ ਔਸਤ ਉਮਰ ਭੋਗਣ ਵਾਲ਼ਾ ਇੱਕ ਸ਼ਖਸ ਪੰਜ ਕਰੋੜ ਰੁਪਏ ਦੀ ਆਕਸੀਜਨ ਹਵਾ ਵਿੱਚੋਂ ਵਰਤ ਲੈਂਦਾ ਹੈ ਜੋ ਰੁੱਖਾਂ ਤੋਂ ਮੁਫਤ 'ਚ ਹਾਸਲ ਹੁੰਦੀ ਹੈ।*
*ਪੇੜ ਪੌਦਿਆਂ ਦਾ ਸਤਿਕਾਰ ਕਰੋ, ਉਹਨਾਂ ਦੀ ਵਡਿਆਈ ਕਰੋ ਅਤੇ ਉਹਨਾਂ ਦੀ ਹਿਫ਼ਾਜ਼ਤ ਵੀ ਕਰੋ। ਜੀਵਨ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਓ।*