ਥੋੜੀ ਜਿਹੀ ਜਾਣਕਾਰੀ ਜਰੂਰ ਪੜੋ : -
1.ਪੰਜਾਬ ਦਾ ਸਭ ਤੋ ਵੱਧ ਖੇਤਰਫਲ ਵਾਲਾ ਜ਼ਿਲ੍ਹਾ - ਅੰਮਿ੍ਤਸਰ
2.ਪੰਜਾਬ ਦਾ ਸਭ ਤੋ ਘੱਟ ਖੇਤਰਫਲ ਵਾਲਾ ਜ਼ਿਲ੍ਹਾ - ਮੋਹਾਲੀ
3.ਪੰਜਾਬ ਦਾ ਸਭ ਤੋ ਵੱਧ ਅਬਾਦੀ ਵਾਲਾ ਜ਼ਿਲ੍ਹਾ - ਲੁਧਿਆਣਾ
4.ਪੰਜਾਬ ਦਾ ਸਭ ਤੋ ਘੱਟ ਅਬਾਦੀ ਵਾਲਾ ਜ਼ਿਲ੍ਹਾ - ਬਰਨਾਲਾ
5.ਪੰਜਾਬ ਦਾ ਸਭ ਤੋ ਵੱਧ ਲਿੰਗ ਅਨਪਾਤ ਵਾਲਾ ਜ਼ਿਲ੍ਹਾ - ਹੁਸਿਆਰਪੁਰ
6.ਪੰਜਾਬ ਦਾ ਸਭ ਤੋ ਘੱਟ ਲਿੰਗ ਅਨਪਾਤ ਵਾਲਾ ਜ਼ਿਲ੍ਹਾ - ਲੁਧਿਆਣਾ
7.ਪੰਜਾਬ ਦਾ ਸਭ ਤੋ ਵੱਧ ਸਾਖਰਤਾ ਦਰ ਵਾਲਾ ਜ਼ਿਲ੍ਹਾ - ਹੁਸਿਆਰਪੁਰ
8.ਪੰਜਾਬ ਦਾ ਸਭ ਤੋ ਵੱਧ ਘੱਟ ਸਾਖਰਤਾ ਦਰ ਵਾਲਾ ਜ਼ਿਲ੍ਹਾ - ਮਾਨਸਾ
9.ਪੰਜਾਬ ਦਾ ਸਭ ਤੋ ਵੱਧ ਵਸੋ ਘਾਣਤਾ ਵਾਲਾ ਜ਼ਿਲ੍ਹਾ - ਲੁਧਿਆਣਾ
10.ਪੰਜਾਬ ਦਾ ਸਭ ਤੋ ਘੱਟ ਵਸੋ ਘਣਤਾ ਵਾਲਾ ਜ਼ਿਲ੍ਹਾ - ਮਾਨਸਾ
11. ਪੰਜਾਬ ਦਾ ਸਭ ਤੋ ਵੱਧ ਸਹਿਰੀਕਰਣ ਵਾਲਾ ਜ਼ਿਲ੍ਹਾ -ਲੁਧਿਆਣਾ
12. ਪੰਜਾਬ ਦਾ ਸਭ ਤੋ ਘੱਟ ਸਹਿਰੀਕਰਣ ਵਾਲਾ ਜ਼ਿਲ੍ਹਾ - ਤਰਨਤਰਨ
13. ਪੰਜਾਬ ਸੂਬਾ ਕਦੋ ਬਣਿਆ - 1.11.1966 ਨੂੰ
14. ਰਾਜਧਾਨੀ - ਚੰਡੀਗੜ੍ਹ
ਵੱਡਾ ਸਹਿਰ - ਲੁਧਿਆਣਾ ( ਅਬਾਦੀ ਪਖੋ )
15 ਡਵੀਜਨਾ - 5
16. ਜ਼ਿਲ੍ਹੇ - 22
17. ਤਹਿਸੀਲਾ - 81
18.ਸਬ-ਤਹਿਸੀਲਾ - 86
19. ਨਗਰ ਨਿਗਮ - 10
20. ਡਿਵੈਲਪਮੈਂਟ ਬਲਾਕ - 147
21. ਪਿੰਡ - 12581
22. ਵਿਧਾਨ ਸਭਾ ਦੇ ਹਲਕੇ - 117
23. ਲੋਕ ਸਭਾ ਦੇ ਹਲਕੇ - 13
24. ਰਾਜ ਸਭਾ ਦੇ ਹਲਕੇ - 7
25. ਖੇਤਰਫਲ ਪਖੋ ਭਾਰਤ ਵਿੱਚ ਸਥਾਨ (2011) - 19ਵਾਂ ਸਥਾਨ
26. ਕੁੱਲ ਜਨਸੰਖਿਆ (2011)- 2 ਕਰੋੜ 77 ਲੱਖ ਚਾਰ ਹਜਾਰ 236
27. ਮਰਦਾ ਦੀ ਗਿਣਤੀ - (53.3%)
28. ਔਰਤਾ ਦੀ ਗਿਣਤੀ - (46.69%)
29. ਮੁੱਖ ਭਾਸਵਾ - ਪੰਜਾਬੀ, ਹਿੰਦੀ, ਅੰਗਰੇਜੀ, ਉਰਦੁ
30. ਜੰਗਲਾ ਅਧੀਨ ਆਉਦਾ ਖੇਤਰ - 3055 ਵਰਗ ਕਿ:ਮੀ
28 ਰਾਜ ਤੇ ਉਹਨਾ ਦੀਆ ਰਾਜਧਾਨੀਆ
1 ਮੱਧ ਪ੍ਦੇਸ਼ (MP) - ਭੋਪਾਲ
2 ਉਤੱਰ ਪ੍ਦੇਸ਼ ( UP ) - ਲਖਨਉ
3 ਆਧਰਾ ਪ੍ਦੇਸ਼ + ਤੇਲੰਗਾਨਾ - ਹੈਦਰਾਬਾਦ
4 ਰਾਜਸਥਾਨ - ਜੈਪੁਰ
5 ਬਿਹਾਰ - ਪਟਨਾ
6 ਜੰਮੂ ਕਸਮੀਰ - ਜੰਮੂ, ਸ਼ੀ੍ ਨਗਰ
7 ਮਹਾਂ ਰਾਸਟਰ - ਮੁਬੰਈ
8 ਗੁਜਰਾਤ - ਗਾਧੀ ਨਗਰ
9 ਕਰਨਾਟਕ - ਬੈਗਲੋਰ
10 ਝਾਰਖੰਡ - ਰਾਚੀ
11 ਉਤਰਾ ਖੰਡ ( uk )- ਦੇਹਰਦੂਨ
12 ਸਿਕਿਮ - ਗੰਗਟੋਕ
13 ਛਤੀਸਗੜ - ਰਾਏਪੁਰ
14 ਮਣੀਪੁਰ - ਇਫਾਲ
15 ਨਾਗਾਲੈਡ - ਕੋਹੀਮਾ
16 ਗੋਆ - ਪਣਜੀ
17 ਮਿਜੋਰਮ - ਆਈਜੋਲ
18 ਪੰਜਾਬ - ਚੰਡੀਗੜ੍ਹ
19 ਹਰਿਆਣਾ - ਚੰਡੀਗੜ੍ਹ
20 ਹਿਮਾਚਲ ਪ੍ਦੇਸ਼ - ਸ਼ਿਮਲਾ
21 ਅਰੁਨਾਚਲ ਪ੍ਦੇਸ਼ - ਇਟਾਨਗਰ
22 ਪੱਛਮੀ ਬੰਗਾਲ - ਕਲਕੱਤਾ
23 ਅਸਮ - ਦਿਸਪੁਰ
24 ਉੜੀਸਾ - ਭੁਵਨੇਸਵਰ
25 ਮਿਗਾਲਯ - ਸ਼ਿਲਾਗ
26 ਕੇਰਲਾ - ਥਿੰਰੂਵਨਕਪੁਰਮ
27 ਮੇਗਲਿਆ - ਸ਼ਿਲਾਂਗ
28 ਮਿਜੋਰਮ - ਐਜ਼ਾਲ
29 ਤਿ੍ਪੁਰਾ - ਅਗਰਤਲਾ
ਮਹਾਦੀਪ ਸਮੁਹ ਜਰੂਰ ਪੜੋ
1 ਏਸੀਆ ਮਹਾਦੀਪ
2 ਯੋਰਪ ਮਹਾਦੀਪ
3 ਅਸਟਰੇਲਿਆ ਮਹਾਦੀਪ
4 ਅਫਰੀਕਾ ਮਹਾਦੀਪ
5 ਉਤਰੀ ਅਮਰੀਕਾ ਮਹਾਦੀਪ
6 ਦੱਖਣੀ ਅਮਰੀਕਾ ਮਹਾਦੀਪ
7 ਇਹਨਾ ਵਿਚੋ ਏਸੀਆ ਵੱਡਾ ਤੇ ਅਸਟਰੇਲਿਆ ਛੋਟਾ ਮਹਾਦੀਪ ਮੰਨਿਆ ਜਾਦਾ ਹੈ...
ਕੇਦਰ ਸ਼ਾਸ਼ਤ ਪ੍ਦੇਸ
1 ਅੰਡੇਮਾਨ ਨਿਕੋਬਾਰ
2 ਚੰਡੀਗੜ੍ਹ
3 ਦਿੱਲੀ
4 ਪੰਡੇਚਰੀ
5 ਲਕਸਦੀਪ
6 ਦਾਦਰਾ ਤੇ ਨਗਰ ਹਵੇਲੀ
7 ਦਮਨ ਤੇ ਦਿਊ
ਅਜੂਬੇ ਜਰੂਰ ਪੜੋ
1. ਤਾਜ ਮਹਲ - ਆਗਰਾ ਵਿਖੇ
2. ਸੁਨਹਿਰੀ ਮੰਦਿਰ -ਅਮਿ੍ਤਸਰ ਵਿਖੇ
3. ਸਨ ਮੰਦਿਰ - ਉੜੀਸਾ ਵਿਖੇ
4. ਖਜਯੁਰਾਹੋ - ਖਜਯੁਰਾਹੋ ਵਿਖੇ
5. ਨਾਲੰਦਾ ਯੁਨਿਵਰਸਿਟੀ - ਬਿਹਾਰ ਵਿਖੇ
6. ਧੋਲਾਵੀਰ - ਗੁਜਰਾਤ ਵਿਖੇ
7. ਹੰਪੀ - ਕਰਨਾਟਕ ਵਿਖੇ