← Go Back
ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਪੈਸਿਆਂ 'ਚ ਰਹੀਆਂ ਘਟ
ਨਵੀਂ ਦਿੱਲੀ, 3 ਨਵੰਬਰ 2018 - ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਫਿਰ ਕਟੌਤੀ ਹੋਈ। ਦਿੱਲੀ ਵਿਚ ਪੈਟਰੋਲ 19 ਪੈਸੇ ਦੀ ਕਮੀ ਨਾਲ 78.99 ਰੁਪਏ ਪ੍ਰਤੀ ਲੀਟਰ ਹੋ ਗਿਆ ਤੇ ਡੀਜ਼ਲ 11 ਪੈਸੇ ਦੀ ਕਮੀ ਨਾਲ 73.53 ਰੁਪਏ ਪ੍ਰਤੀ ਲੀਟਰ ਹੋ ਗਿਆ।
Total Responses : 936