← Go Back
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ
ਨਵੀਂ ਦਿੱਲੀ, 29 ਅਕਤੂਬਰ 2018 - ਭਾਰਤ 'ਚ ਹੁਣ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਆ ਰਹੀ ਹੈ। ਅੱਜ ਦਿੱਲੀ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 79.75 ਰੁਪਏ ਪ੍ਰਤੀ ਲਿਟਰ (0.30 ਰੁਪਏ ਕਮੀ) ਅਤੇ 73.85 ਰੁਪਏ ਪ੍ਰਤੀ ਲਿਟਰ (0.20 ਰੁਪਏ ਦੀ ਕਮੀ) ਹੋ ਗਈ ਹੈ। ਉਥੇ ਹੀ ਮੁੰਬਈ 'ਚ 85.24 ਰੁਪਏ ਪ੍ਰਤੀ ਲਿਟਰ (0.30 ਰੁਪਏ ਕਮੀ) ਅਤੇ 77.40 ਰੁਪਏ ਪ੍ਰਤੀ ਲਿਟਰ (0.21 ਰੁਪਏ ਕਮੀ) ਹੋ ਗਈ ਹੈ।
Total Responses : 189