← Go Back
ਨਵੀਂ ਦਿੱਲੀ, 4 ਅਕਤੂਬਰ 2018 - ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਲਗਾਤਾਰ ਜਾਰੀ ਹੈ । ਅੱਜ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 'ਚ 46 ਪੈਸੇ ਦੀ ਗਿਰਾਵਟ ਆਈ ਤੇ ਡਾਲਰ ਦੇ ਮੁਕਾਬਲੇ 73.70 ਦੇ 'ਤੇ ਪਹੁੰਚ ਗਿਆ। ਜੋ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਰਿਕਾਰਡ ਹੋਇਆ ਹੈ।
Total Responses : 189