← Go Back
ਨਵੀਂ ਦਿੱਲੀ, 3 ਅਕਤੂਬਰ 2018 - ਡਾਲਰ ਦੇ ਮੁਕਬਾਲੇ ਭਾਰਤੀ ਰੁਪਏ 'ਚ ਗਿਰਾਵਟ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਰੁਪਇਆ 43 ਪੈਸੇ ਦੀ ਗਿਰਾਵਟ ਨਾਲ ਇੱਕ ਡਾਲਰ ਦੇ ਮੁਕਾਬਲੇ 73.34 ਦੇ ਅੰਕੜੇ ਤੱਕ ਪਹੁੰਚ ਗਿਆ।ਜੋ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਮੰਗਲਵਾਰ ਨੂੰ ਰੁਪਿਆ 26 ਪੈਸੇ ਟੁੱਟ ਕੇ 72.91 ਦੇ ਪੱਧਰ ਦੇ ਬੰਦ ਹੋਇਆ ਸੀ।
Total Responses : 188