← Go Back
ਨਵੀਂ ਦਿੱਲੀ, 26 ਅਪ੍ਰੈਲ 2017 : ਕਾਰੋਬਾਰ ਹਫ਼ਤੇ ਦੇ ਤੀਸਰੇ ਦਿਨ ਰੁਪਏ 'ਚ ਡਾਲਰ ਦੇ ਮੁਕਾਬਲੇ ਸੱਤ ਪੈਸੇ ਦੀ ਮਜ਼ਬੂਤੀ ਦੇਖੀ ਜਾ ਰਹੀ ਹੈ। ਰੁਪਏ 'ਚ ਅਗਸਤ 2015 ਤੋਂ ਬਾਅਦ ਪਹਿਲੀ ਵਾਰ ਇੰਨੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਰੁਪਇਆ 64.19 ਦੇ ਪੱਧਰ 'ਤੇ ਖੁੱਲ੍ਹਿਆ ਹੈ।
Total Responses : 267